ਸੰਬੰਧਕ
ਸੰਬੰਧਕ ਨੂੰ ਮੁੱਖ 2 ਸ਼੍ਰੇਣੀਆਂ ਚ ਵੰਡੀਆਂ ਜਾਂਦਾ ਹੈ,
1. ਬਣਤਰ ਦੇ ਆਧਾਰ ਤੇ
2. ਰੂਪ ਰੇਖਾ ਦੇ ਆਧਾਰ ਤੇ
1. ਰੂਪ ਦੇ ਆਧਾਰ ਤੇ - ਇਸ ਆਧਾਰ ਉੱਤੇ ਪੰਜਾਬੀ ਭਾਸ਼ਾ ਵਿੱਚਲੇ ਸੰਬੰਧਕਾਂ ਨੂੰ ਵਿਕਾਰੀ ਅਤੇ ਅਵਿਕਾਰੀ ਸੰਬੰਧਕ ਸ਼੍ਰੇਣੀਆਂ ਵਿੱਚ ਵੰਡਿਆਂ ਜਾਂਦਾ ਹੈ, ਵਿਕਾਰੀ ਸੰਬੰਧਕ ਸ਼੍ਰੇਣੀ ਉਹ ਸ਼੍ਰੇਣੀ ਹੇ ਜੋ ਵਾਕ ਵਿੱਚ ਕਰਤਾ, ਕਰਮ, ਕਿਰਿਆ, ਲਿੰਗ, ਵਚਨ ਆਦਿ ਅਨੁਸਾਰ ਆਪਣਾ ਰੂਪ ਬਦਲ ਲੈਂਦੀ ਹੈ ਅਤੇ ਦੂਜੇ ਪਾਸੇ ਅਵਿਕਾਰੀ ਸੰਬੰਧਕ ਸ਼੍ਰੇਣੀ ਉਹ ਸ਼੍ਰੇਣੀ ਹੈ ਜੋ ਵਾਕ ਵਿੱਚ ਕਿਸੇ ਵੀ ਹਾਲਤ ਵਿੱਚ ਆਪਣਾ ਰੂਪ ਨਹੀਂ ਬਦਲਦੀ।
2. ਬਣਤਰ ਦੇ ਆਧਾਰ ਤੇ- ਬਣਤਰ ਦੇ ਆਧਾਰ ਤੇ ਪੰਜਾਬੀ ਭਾਸ਼ਾ ਦੇ ਸੰਬੰਧਕਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆਂ ਜਾਂਦਾ ਹੈ-
1. ਮੂਲ ਸੰਬੰਧਕ
2. ਸੰਯੁਕਤ ਸੰਬੰਧਕ
3. ਸੰਧੀ ਸੰਬੰਧਕ
Rest part to continue in the next lecture.
Thanks,
Comments
Post a Comment